hanuman chalisa in punjabi pdf

hanuman chalisa in punjabi
ਸ਼੍ਰੀਗੁਰੂ ਚਰਣ ਸਰੋਜ ਰਜ, ਨਿਜ ਮਨੁ ਮੁਕੁਰ ਸੁਧਾਰਿ।
ਬਰਨਾਉਂ ਰਘੁਵਰ ਬਿਮਲ ਯਸੁ, ਜੋ ਦਾਇਕੁ ਫਲ ਚਾਰਿ॥

ਬੁੱਧਿਹੀਨ ਤਨੁ ਜਾਨਿਕੈ, ਸੁਮਿਰਉਂ ਪਵਨ-ਕੁਮਾਰ।
ਬਲ ਬੁੱਧਿ ਵਿਦਿਆ ਦੇਹੁ ਮੋਹਿ, ਹਰਹੁ ਕਲੇਸ਼ ਵਿਕਾਰ॥

ਜੈ ਹਨੁਮਾਨ ਗਿਆਨ ਗੁਣ ਸਾਗਰ।
ਜੈ ਕਪੀਸ ਤਿਹੁ ਲੋਕ ਉਜਾਗਰ॥

ਰਾਮਦੂਤ ਅਤੁਲਿਤ ਬਲ ਧਾਮਾ।
ਅੰਜਨੀ-ਪੁਤ੍ਰ ਪਵਨਸੁਤ ਨਾਮਾ॥

ਮਹਾਵੀਰ ਵਿਕ੍ਰਮ ਬਜਰੰਗੀ।
ਕੁਮਤਿ ਨਿਵਾਰ ਸੁਮਤਿ ਕੇ ਸੰਗੀ॥

ਕੰਚਨ ਬਰਨ ਬਿਰਾਜ ਸੁਬੇਸਾ।
ਕਾਨਨ ਕੁੰਡਲ ਕੁੰਚਿਤ ਕੇਸਾ॥

ਹਾਥ ਬਜ੍ਰ ਔ ਧ੍ਵਜਾ ਬਿਰਾਜੈ।
ਕਾਂਧੇ ਮੂੰਜ ਜਨੇਊ ਸਾਜੈ॥

ਸ਼ੰਕਰ ਸੁਵਨ ਕੇਸਰੀ ਨੰਦਨ।
ਤੇਜ ਪ੍ਰਤਾਪ ਮਹਾ ਜਗ ਬੰਦਨ॥

ਵਿਦਿਆਵਾਨ ਗੁਣੀ ਅਤਿ ਚਾਤੁਰ।
ਰਾਮ ਕਾਜ ਕਰਿਬੇ ਕੋ ਆਤੁਰ॥

ਪ੍ਰਭੁ ਚਰਿਤ੍ਰ ਸੁਨਿਬੇ ਕੋ ਰਸਿਆ।
ਰਾਮ ਲਖਨ ਸੀਤਾ ਮਨ ਬਸਿਆ॥

ਸੂਖ੍ਮ ਰੂਪ ਧਰਿ ਸਿਯਹਿ ਦਿਖਾਵਾ।
ਬਿਕਟ ਰੂਪ ਧਰਿ ਲੰਕ ਜਰਾਵਾ॥

ਭੀਮ ਰੂਪ ਧਰਿ ਅਸੁਰ ਸੰਹਾਰੇ।
ਰਾਮਚੰਦ੍ਰ ਕੇ ਕਾਜ ਸਵਾਰੇ॥

ਲਾਇ ਸਜੀਵਨ ਲਖਨ ਜਿਅਾਏ।
ਸ਼੍ਰੀ ਰਘੁਵੀਰ ਹਰਸ਼ਿ ਉਰ ਲਾਏ॥

ਰਘੁਪਤਿ ਕੀਨ੍ਹੀ ਬਹੁਤ ਬਡਾਈ।
ਤੁਮ ਮਮ ਪ੍ਰਿਯ ਭਰਤ-ਹਿ ਸਮ ਭਾਈ॥

ਸਹਸ ਬਦਨ ਤੁਹਮ੍ਰੋ ਯਸ਼ ਗਾਵੈਂ।
ਅਸ ਕਹਿ ਸ਼੍ਰੀਪਤਿ ਕੰਠ ਲਗਾਵੈਂ॥

ਸਨਕਾਦਿਕ ਬ੍ਰਹਮਾਦਿ ਮੁਨੀਸਾ।
ਨਾਰਦ ਸਾਰਦ ਸਹਿਤ ਅਹੀਸਾ॥

ਯਮ ਕੁਬੇਰ ਦਿਗਪਾਲ ਜਹਾਂ ਤੇ।
ਕਬਿ ਕੋਬਿਦ ਕਹਿ ਸਕੈ ਕਹਾਂ ਤੇ॥

ਤੁਮ ਉਪਕਾਰ ਸੁਗ੍ਰੀਵਹਿ ਕੀਨ੍ਹਾ।
ਰਾਮ ਮਿਲਾਏ ਰਾਜਪਦ ਦੀਨ੍ਹਾ॥

ਤੁਮ੍ਹ੍ਹਰੋ ਮੰਤ੍ਰ ਵਿਭੀਸ਼ਣ ਮਾਨਾ।
ਲੰਕੇਸ਼ਵਰ ਭਏ ਸਭ ਜਗ ਜਾਨਾ॥

ਯੁਗ ਸਹਸ੍ਰ ਯੋਜਨ ਪਰ ਭਾਨੂ।
ਲੀਲ੍ਯੋ ਤਾਹਿ ਮਧੁਰ ਫਲ ਜਾਨੂ॥

ਪ੍ਰਭੁ ਮੁਦ੍ਰਿਕਾ ਮੇਲਿ ਮੁਖ ਮਾਹੀਂ।
ਜਲਧਿ ਲਾਂਘਿ ਗਏ ਅਚਰਜ ਨਾਹੀਂ॥

ਦੁਰਗਮ ਕਾਜ ਜਗਤ ਕੇ ਜੇਤੇ।
ਸੁਗਮ ਅਨੁਗ੍ਰਹ ਤੁਮ੍ਹ੍ਹਰੇ ਤੇਤੇ॥

ਰਾਮ ਦੁਆਰੇ ਤੁਮ ਰਖਵਾਰੇ।
ਹੋਤ ਨ ਆਗ੍ਯਾ ਬਿਨੁ ਪੈਸਾਰੇ॥

ਸਬ ਸੁਖ ਲਹੈ ਤੁਹਾਰੀ ਸ਼ਰਨਾ।
ਤੁਮ ਰਕ੍ਸ਼ਕ ਕਾਹੂ ਕੋ ਡਰਨਾ॥

ਆਪਨ ਤੇਜ ਸਮ੍ਹਾਰੋ ਆਪੇ।
ਤੀਨੋ ਲੋਕ ਹਾਂਕ ਤੇ ਕਾਂਪੇ॥

ਭੂਤ ਪਿਸ਼ਾਚ ਨਿਕਟ ਨਾਹੀ ਆਵੈ।
ਮਹਾਵੀਰ ਜਬ ਨਾਮ ਸੁਨਾਵੈ॥

ਨਾਸੈ ਰੋਗ ਹਰੇ ਸਬ ਪੀਰਾ।
ਜਪਤ ਨਿਰੰਤਰ ਹਨੁਮਤ ਵੀਰਾ॥

ਸੰਕਟ ਤੇ ਹਨੁਮਾਨ ਛੁਡਾਵੈ।
ਮਨ ਕ੍ਰਮ ਬਚਨ ਧ੍ਯਾਨ ਜੋ ਲਾਵੈ॥

ਸਬ ਪਰ ਰਾਮ ਤਪਸਵੀ ਰਾਜਾ।
ਤਿਨ ਕੇ ਕਾਜ ਸਕਲ ਤੁਮ ਸਾਜਾ॥

ਅਉਰ ਮਨੋਰਥ ਜੋ ਕੋਈ ਲਾਵੈ।
ਸੋਈ ਅਮਿਤ ਜੀਵਨ ਫਲ ਪਾਵੈ॥

ਚਾਰੋ ਜੁਗ ਪ੍ਰਤਾਪ ਤੁਹਾਰਾ।
ਹੈ ਪਰਸਿਧ ਜਗਤ ਉਜਿਆਰਾ॥

ਸਾਧੁ ਸੰਤ ਕੇ ਤੁਮ ਰਖਵਾਰੇ।
ਅਸੁਰ ਨਿਕੰਦਨ ਰਾਮ ਦੁਲਾਰੇ॥

ਅਸ਼ਟ ਸਿਦ੍ਧਿ ਨਵ ਨਿਧਿ ਕੇ ਦਾਤਾ।
ਅਸ ਬਰ ਦੀਨ ਜਾਨਕੀ ਮਾਤਾ॥

ਰਾਮ ਰਸਾਯਨ ਤੁਮ੍ਹ੍ਹਰੇ ਪਾਸਾ।
ਸਦਾ ਰਹੋ ਰਘੁਪਤਿ ਕੇ ਦਾਸਾ॥

ਤੁਮ੍ਹ੍ਹਰੇ ਭਜਨ ਰਾਮ ਕੋ ਪਾਵੈ।
ਜਨਮ ਜਨਮ ਕੇ ਦੁਖ ਬਿਸਰਾਵੈ॥

ਅੰਤਕਾਲ ਰਘੁਬਰ ਪੁਰ ਜਾਈ।
ਜਹਾਂ ਜਨਮ ਹਰੀ-ਭਕ੍ਤ ਕਹਾਈ॥

ਅਉਰ ਦੇਵਤਾ ਚਿਤ੍ਤ ਨ ਧਰਈ।
ਹਨੁਮਤ ਸੇਈ ਸਰਬ ਸੁਖ ਕਰਈ॥

ਸੰਕਟ ਕਟੈ ਮਿਟੈ ਸਬ ਪੀਰਾ।
ਜੋ ਸੁਮਿਰੈ ਹਨੁਮਤ ਬਲਵੀਰਾ॥

ਜੈ ਜੈ ਜੈ ਹਨੁਮਾਨ ਗੋਸਾਈਂ।
ਕ੍ਰਿਪਾ ਕਰਹੁ ਗੁਰੁਦੇਵ ਕੀ ਨਾਈਂ॥

ਜੋ ਸਤ ਬਾਰ ਪਾਠ ਕਰ ਕੋਈ।
ਛੁਟਹਿ ਬੰਦਿ ਮਹਾ ਸੁਖ ਹੋਈ॥

ਜੋ ਇਹ ਪੜੈ ਹਨੁਮਾਨ ਚਾਲੀਸਾ।
ਹੋਇ ਸਿਦ੍ਧਿ ਸਾਖੀ ਗੌਰੀਸਾ॥

ਤੁਲਸੀਦਾਸ ਸਦਾ ਹਰੀ ਚੇਰਾ।
ਕੀਜੈ ਨਾਥ ਹਿਰਦਯ ਮਹਂ ਡੇਰਾ॥

ਪਵਨਤਨਯ ਸੰਕਟ ਹਰਣ, ਮੰਗਲ ਮੂਰਤੀ ਰੂਪ।
ਰਾਮ ਲਖਨ ਸੀਤਾ ਸਹਿਤ, ਹਿਰਦਯ ਬਸਹੁ ਸੁਰ ਭੂਪ॥

Oops! Nothing here

It seems we can’t find what you’re looking for. Perhaps searching can help.

Tv tokyo anitoon. Deep islamic quotes in urdu islamic quotation in text,. Your trusted partner in stocktaking and inventory management solutions !.